Surprise Me!

ਮੁੜ ਚੋਣਾਂ ਲੜਨ ਦੀ ਤਿਆਰੀ ਵਿਚ ਭਾਜਪਾ ! ਚਾਰ ਨਗਰ ਨਿਗਮਾਂ 'ਚ ਉਤਾਰੇਗੀ ਉਮੀਦਵਾਰ

2022-04-28 1 Dailymotion

ਪੰਜਾਬ ਵਿਚ ਭਾਜਪਾ ਦੁਬਾਰਾ ਚੋਣਾਂ ਲੜਨ ਦੀ ਤਿਆਰੀ ਵਿਚ ਹੈ। ਸੰਗਰੂਰ ਹਲਕੇ ਤੋਂ ਭਾਜਪਾ ਜ਼ਿਮਨੀ ਚੋਣਾਂ ਤੇ 4 ਨਗਰ ਨਿਗਮਾਂ ਲਈ ਆਪਣੇ ਉਮੀਦਵਾਰ ਉਤਾਰੇਗੀ। ਚੰਡੀਗੜ੍ਹ ਵਿਚ ਭਾਜਪਾ ਨੇ ਮੀਟਿੰਗ ਕੀਤੀ ਸੀ ਤੇ ਭਾਜਪਾ ਕਿਸੇ ਪਾਰਟੀ ਨਾਲ ਗੱਠਜੋੜ ਕਰੇਗੀ ਜਾਂ ਨਹੀਂ ਇਹ ਫੈਸਲਾ ਹਾਈਕਮਾਂਡ 'ਤੇ ਛੱਡ ਦਿੱਤਾ ਹੈ।

Buy Now on CodeCanyon