Surprise Me!

Punjab 'ਚ ਬਿਜਲੀ ਕੱਟਾਂ 'ਤੇ Navjot sidhu ਦੇ ਬੋਲ਼; "ਇਕ ਮੌਕਾ ਆਪ ਨੂੰ, ਨਾ ਬੱਤੀ ਦਿਨ ਨੂੰ, ਨਾ ਰਾਤ ਨੂੰ"।

2022-04-28 1 Dailymotion

ਪੰਜਾਬ ਵਿਚ ਲਗਾਤਾਰ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕ ਦੁਖੀ ਹਨ। ਉਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪ ਦੀ ਸਰਕਾਰ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਚ ਬਹੁਤ ਹੀ ਮਾੜੇ ਹਾਲਾਤ ਲਿਆ ਦੇਣੇ ਹਨ। ਉਨ੍ਹਾਂ ਆਪ 'ਤੇ ਟਿੱਪਣੀ ਕਰਦਿਆਂ ਕਿਹਾ ਕਿ, "ਇਕ ਮੌਕਾ ਆਪ ਨੂੰ, ਨਾ ਬੱਤੀ ਦਿਨ ਨੂੰ, ਨਾ ਰਾਤ ਨੂੰ"।

Buy Now on CodeCanyon