Surprise Me!

Punjab 'ਚ ਬਿਜਲੀ ਕੱਟਾਂ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਨੇ ਕਿਸਾਨ, ਰਾਤਾਂ ਜਾਗਣ ਨੂੰ ਮਜਬੂਰ

2022-04-28 3 Dailymotion

ਪੰਜਾਬ ਵਿਚ ਬਿਜਲੀ ਸੰਕਟ ਦਾ ਸਭ ਤੋਂ ਵਧ ਮਾਰ ਕਿਸਾਨਾਂ ਨੂੰ ਪਈ ਹੈ ਕਿਉਂਕੀ ਪੰਜਾਬ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਤੇ ਬਿਜਲੀ ਨਾ ਆਉਣ ਕਾਰਨ ਪਾਣੀ ਦੀ ਸਮੱਸਿਆ ਵੀ ਪੇਸ਼ ਆ ਰਹੀ ਹੈ। ਕਿਸਾਨ ਰਾਤਾਂ ਜਾਗਣ ਨੂੰ ਮਜਬੂਰ ਹਨ।

Buy Now on CodeCanyon