ਯੂਰਪ ਦੇ ਤਿੰਨ ਰੋਜ਼ਾ ਦੌਰੇ 'ਤੇ PM Modi, ਜਰਮਨੀ ਲਈ ਹੋਏ ਰਵਾਨਾ
2022-05-02 1 Dailymotion
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਤਿੰਨ ਦਿਨਾ ਯੂਰਪ ਦੌਰੇ 'ਤੇ ਰਵਾਨਾ ਹੋਏ ਹਨ। ਅੱਜ ਐਤਵਾਰ ਰਾਤ ਮੋਦੀ ਜਰਮਨੀ ਲਈ ਰਵਾਨਾ ਹੋਏ ਹਨ। ਯੂਰਪ ਦੌਰੇ ਦਾ ਮਕਸਦ ਯੂਰਪੀ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣਾ ਹੈ।