Surprise Me!

ਬਿਜਲੀ ਸੰਕਟ ਨੂੰ ਲੈ ਕੇ ਅੱਜ ਸੂਬੇ ਭਰ ਦੇ ਡੀਸੀ ਦਫ਼ਤਰ ਘੇਰਨਗੇ ਕਿਸਾਨ, ਭਾਜਪਾ ਵੀ ਕਰੇਗੀ ਪ੍ਰਦਰਸ਼ਨ

2022-05-05 2 Dailymotion

ਪੰਜਾਬ ਭਰ ਵਿਚ ਬਿਜਲੀ ਸੰਕਟ ਨੂੰ ਲੈ ਕੇ ਸੂਬੇ ਭਰ ਵਿਚ ਡੀਸੀ ਦਫਤਰਾਂ ਅੱਗੇ ਅੱਜ ਕਿਸਾਨ ਧਰਨਾ ਲਾਉਣਗੇ। ਇਸ ਦੇ ਨਾਲ ਹੀ ਪੰਜਾਬ ਭਾਜਪਾ ਵੱਲੋਂ ਵੀ ਬਿਜਲੀ ਮੁੱਦੇ 'ਤੇ ਆਮ ਆਦਮੀ ਪਾਰਟੀ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।

Buy Now on CodeCanyon