Surprise Me!

Corona Virus : ਚੰਡੀਗੜ੍ਹ 24 ਘੰਟਿਆਂ ਅੰਦਰ 5 ਕੇਸ ਆਏ ਸਾਹਮਣੇ, ਐਕਟਿਵ ਕੇਸਾਂ 'ਚ ਆਈ ਕਮੀ

2022-05-06 68 Dailymotion

ਚੰਡੀਗੜ੍ਹ ਵਿਚ 24 ਘੰਟਿਆਂ ਅੰਦਰ ਕੋਰੋਨਾ ਦੇ 5 ਕੇਸ ਸਾਹਮਣੇ ਆਏ ਹਨ, ਜੋ ਪਿਛਲੇ ਦਿਨਾਂ ਦੀ ਗਣਤੀ ਨਾਲੋਂ ਘੱਟ ਹਨ। ਇਸ ਦੇ ਨਾਲ ਹੀ ਰਾਜਧਾਨੀ ਵਿਚ ਐਕਟਿਵ ਕੇਸਾਂ ਦੀ ਗਣਤੀ ਵਿਚ ਵੀ ਕਮੀ ਆਈ ਹੈ।

Buy Now on CodeCanyon