Surprise Me!

Intelligence Department ਦੇ ਦਫ਼ਤਰ 'ਤੇ ਅਟੈਕ ਮਗਰੋਂ ਇਕਾਲਾ ਸੀਲ, ਤਸਵੀਰਾਂ ਸਭ ਤੋਂ ਪਹਿਲਾਂ ABP ਸਾਂਝਾ 'ਤੇ।

2022-05-10 0 Dailymotion

ਬੀਤੀ ਰਾਤ ਮੋਹਾਲੀ ਦੇ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ ਧਮਾਕੇ ਤੋਂ ਬਾਅਦ ਪੁਲਿਸ ਵਿਭਾਗ ਚੌਕਸ ਹੈ। ਅਧਿਕਾਰੀਆਂ ਵੱਲੋਂਂ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Buy Now on CodeCanyon