Surprise Me!

Nanki Da Veer I Mehak Raj I Kicknbeats I Harmesh Sahil I Mihaan Records I 2022

2022-05-10 1 Dailymotion

Mihaan Records Presents

“NANKI DA VEER “ Official Lyrical Video

This is Dedicated to Respected Bhujangya Group

Credits..

Singer : Mehak Raj
Music : Raj Kumar Kicknbeats (+91-62807-57270)
Video : Harmesh Sahil (+91-81959-98686)
Edit : Burning Light Studio
Mix & Master : Studio 1
Project By : Team Studio 1 Hoshiarpur, India
Producer : Mehraj Pal And Pal Bro’s
Label : Mihaan Records

#MehakRaj #Rajkumar #Kicknbeats #HarmeshSahil #TeamStudio1
#Mehrajpal #MihaanRecords #Mihaanrecordsoffical

Lyrics

ਕੋਈ ਇਹਨੂੰ ਰੱਬ ਆਖੇ , ਕੋਈ ਆਖੇ ਵੀਰ ਨੀ
ਪਾਪੀਆਂ ਨੂੰ ਤਾਰਦਾ ਈ , ਨਾਨਕੀ ਦਾ ਵੀਰ ਨੀ II
ਪਾਪੀਆਂ ਨੂੰ ਤਾਰਦਾ ਈ , ਨਾਨਕੀ ਦਾ ਵੀਰ ਨੀ II

੧. ਚੱਕੀਆਂ ਚਲਾਉਣ ਵਾਲੀ ਸੁਣੀ ਜਦੋ ਗੱਲ ਸੀ ,
ਵੇਖ ਓਹਦਾ ਨੂਰੀ ਰੂਪ ਆਪੇ ਪਈਆਂ ਚੱਲ ਸੀ,
ਸ਼ਹਿਨਸ਼ਾਹ ਝੁਕਾਏ ਇਹਨੇ ਬਣ ਕੇ ਫ਼ਕੀਰ ਨੀ,
ਪਾਪੀਆਂ ਨੂੰ ਤਾਰਦਾ ਈ , ਨਾਨਕੀ ਦਾ ਵੀਰ ਨੀ II
ਪਾਪੀਆਂ ਨੂੰ ਤਾਰਦਾ ਈ , ਨਾਨਕੀ ਦਾ ਵੀਰ ਨੀ II

੨. ਧਰਤੀ ਮੈਂ ਚੁੰਮਦੀ ਸਾਂ ਨਿੱਤ ਨਨਕਾਣੇ ਦੀ,
ਅੱਜ ਕਿਥੋਂ ਲੱਭਾ ਮਿੱਟੀ ਗੁਰਾਂ ਦੇ ਟਿਕਾਣੇ ਦੀ,
ਵੰਡ ਪੈ ਗਈ ਵਾਘੇ ਵਾਲੀ ਚੰਦਰੀ ਲਕੀਰ ਨੀ,
ਪਾਪੀਆਂ ਨੂੰ ਤਾਰਦਾ ਈ , ਨਾਨਕੀ ਦਾ ਵੀਰ ਨੀ II
ਪਾਪੀਆਂ ਨੂੰ ਤਾਰਦਾ ਈ , ਨਾਨਕੀ ਦਾ ਵੀਰ ਨੀ II

੩. ਏਕਤਾ ਦਾ ਝੰਡਾ ਓਹਨੇ ਜੱਗ ਤੇ ਝੁਲਾ ਲਿਆ,
ਉਂਚ ਨੀਚ ਵਾਲੇ ਸਾਰੇ ਭੇਦਾਂ ਨੂੰ ਮਿਟਾ ਲਿਆ,
ਦੁਹੀ ਪਾਸੀ ਮਾਰਿਆ ਸੀ ਪਿਆਰ ਵਾਲਾ ਤੀਰ ਨੀ,
ਪਾਪੀਆਂ ਨੂੰ ਤਾਰਦਾ ਈ , ਨਾਨਕੀ ਦਾ ਵੀਰ ਨੀ II
ਪਾਪੀਆਂ ਨੂੰ ਤਾਰਦਾ ਈ , ਨਾਨਕੀ ਦਾ ਵੀਰ ਨੀ II

Contact For Music Releases :-
Mihaan Records (Mumbai & Punjab )
+91 - 6280757270
+91 - 8195998686

Subscribe To Our YouTube Channel :
https://www.youtube.com/channel/UCi6u3ftqMYx9lF3HyAfCFpA

Follow us on :

Faceboo : https://www.facebook.com/Mihaan-Records-105137712174369
Instagram : https://www.instagram.com/mihaanrecords/

Buy Now on CodeCanyon