ਮਿਸ਼ਨ ਗੁਜਰਾਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅੱਜ ਗੁਜਰਾਤ ਦੌਰੇ 'ਤੇ ਹਨ। ਅੱਜ ਇਥੇ ਕੇਜਰੀਵਾਲ ਜਨ ਸਭਾ ਨੂੰ ਸੰਬੋਧਨ ਕਰਨਗੇ।