ਵੂਮਨ ਟੀ 20 ਮੈਚ ਵਿਚ ਹਰਮਨਪ੍ਰੀਤ ਦੀ ਟੀਮ ਨੇ ਸਮ੍ਰਿਤੀ ਮੰਧਾਨਾ ਦੀ ਟੀਮ ਨੂੰ 49 ਦੌੜਾਂ ਨਾਲ ਮਾਤ ਦੇ ਕੇ ਮੈਚ ਜਿੱਤਿਆ ਹੈ।