ਅਮਰੀਕਾ ਦੇ ਟੈਕਸਸ ਦੇ ਸਕੂਲ ਵਿਚ ਇਕ 18 ਸਾਲਾ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ ਜਿਸ ਨਾਲ 18 ਵਿਦਿਆਰਥੀਆਂ ਤੇ 3 ਅਧਿਆਪਕਾਂ ਦੀ ਮੌਤ ਹੋ ਗਈ ਹੈ।