Surprise Me!

ਸਿਮਰਨਜੀਤ ਸਿੰਘ ਮਾਨ ਤਾਂ ਚੱਲੇ ਹੋਏ ਕਾਰਤੂਸ ਹਨ, ਉਹਨਾਂ ਨੂੰ ਹੁਣ ਕਿਹੜਾ ਪੁੱਛਦਾ ਹੈ - ਦੇਵ ਮਾਨ

2022-06-11 102 Dailymotion

ਜਦੋਂ ਪੱਤਰਕਾਰਾਂ ਨੇ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਦੇਵ ਸਿੰਘ ਦੇਵ ਮਾਨ ਤੋਂ ਪੁੱਛਿਆ ਕਿ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੀ ਚੋਣ ਲੜ ਰਹੇ ਹਨ ਤਾਂ ਜਵਾਬ 'ਚ ਦੇਵ ਮਾਨ ਨੇ ਕਿਹਾ ਕਿ ਉਹ ਤਾਂ ਚੱਲੇ ਹੋਏ ਕਾਰਤੂਸ ਹਨ। ਉਹਨਾਂ ਨੂੰ ਹੁਣ ਕਿਹੜਾ ਪੁੱਛਦਾ ਹੈ।<br />ਸਿਮਰਨਜੀਤ ਸਿੰਘ ਮਾਨ ਤਾਂ ਚੱਲੇ ਹੋਏ ਕਾਰਤੂਸ ਹਨ, ਉਹਨਾਂ ਨੂੰ ਹੁਣ ਕਿਹੜਾ ਪੁੱਛਦਾ ਹੈ - ਦੇਵ ਮਾਨ<br />#devmann #mla #nabha

Buy Now on CodeCanyon