Surprise Me!

IAS ਸੰਜੇ ਪੋਪਲੀ ਦੀ ਚੰਡੀਗੜ੍ਹ ਸਥਿਤ ਕੋਠੀ 'ਤੇ ਵਿਜੀਲੈਂਸ ਦਾ ਛਾਪਾ, 73 ਕਾਰਤੂਸ ਬਰਾਮਦ, ਮਾਮਲਾ ਦਰਜ

2022-06-22 109 Dailymotion

ਭ੍ਰਿਸ਼ਟਾਚਾਰ ਦੇ ਇੱਕ ਕੇਸ 'ਚ ਆਪਣੀ ਗ੍ਰਿਫਤਾਰੀ ਦੇ 24 ਘੰਟਿਆਂ ਦੇ ਅੰਦਰ ਹੀ ਪੰਜਾਬ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਖਿਲਾਫ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤਾਜ਼ਾ ਐਫਆਈਆਰ ਨਾਲ ਪੋਪਲੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂਂ ਹਨ।

Buy Now on CodeCanyon