Afghanistan 'ਚ ਜ਼ਬਰਦਸਤ ਭੂਚਾਲ ਦੇ ਝਟਕੇ, ਕਈਆਂ ਦੀ ਮੌਤ, ਰਾਹਤ ਕਾਰਜ ਜਾਰੀ
2022-06-22 2 Dailymotion
ਬੀਬੀਸੀ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਢਾਈ ਸੌ ਤੋਂ ਵੱਧ ਹੋ ਸਕਦੀ ਹੈ, ਜਦੋਂਕਿ ਡੇਢ ਸੌ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਭੂਚਾਲ ਦੱਖਣ-ਪੂਰਬੀ ਸ਼ਹਿਰ ਖੋਸਤ ਤੋਂ ਲਗਪਗ 44 ਕਿਲੋਮੀਟਰ (27 ਮੀਲ) ਦੂਰ ਆਇਆ।