ਪਹਿਲਾਂ ਦੀਪ ਸਿੱਧੂ ਤੇ ਸੰਦੀਪ ਮਾਰ ´ਤਾ
ਉਹਦੇ ਪਿੱਛੇ ਪਿੱਛੇ ਸ਼ੁੱਭਦੀਪ ਮਾਰ ‘ਤਾ

ਜਿਹਨੂੰ ਕਦੇ ਰੰਗਲਾ ਪੰਜਾਬ ਕਹਿੰਦੇ ਸੀ
ਅੱਜ ਲੱਗਦਾ ਉਹ ਕਾਤਲ ਪੰਜਾਬ ਹੋ ਗਿਆ
#SidhuMooseWala