ਆਪ ਪੱਖੀ ਚੈਨਲਾਂ ਨੇ ਇਸ ਵੀਡੀਉ ਦਾ ਟਾਈਟਲ ਕੁਛ ਇਸ ਤਰ੍ਹਾਂ ਬਣਾਇਆ- ਚੱਲਦੇ ਸੈਸ਼ਨ 'ਚ MLA ਅਮਨ ਅਰੋੜਾ ਨੇ ਸੁਖਪਾਲ ਖਹਿਰਾ ਦੀ ਦੁਖਦੀ ਰਗ 'ਤੇ ਰੱਖ ਦਿੱਤਾ ਹੱਥ...

#Punjab #AamAadmiParty #MLA #AmanArora #Congress #BhagwantMann #SukhpalSinghKhaira #LatestNews

ਹਿੰਦੂਤਵੀ MLA ਅਮਨ ਅਰੋੜਾ ਵਿਧਾਨ ਸਭਾ ‘ਚ
ਖਹਿਰੇ ਦਾ ਮਜਾਕ ਉਡਾਉਣ ਦੀ ਕੀਤੀ ਭੱਦੀ ਕੋਸ਼ਿਸ਼
ਇਹ ਖਹਿਰੇ ਦੀ ਉਸ ਲੜਾਈ ਦਾ ਮਜਾਕ ਉਡਾ ਰਿਹਾ
ਜੋ ਖਹਿਰੇ ਨੇ ਸਿੱਖਾਂ ਦੇ ਮੁੰਡੇ ਬਚਾਉਣ ਵਾਸਤੇ ਲੜੀ ਹੈ
ਜਾਣੋ ਖਹਿਰਾ ਨੇ ਕਿਉਂ ਕਿਹਾ ਮੈਂ ਥੁੱਕਦਾ ਵੀ ਨਹੀਂ