Surprise Me!

ਲੁਧਿਆਣਾ ਤੋਂ ਗੋਲਡੀ ਬਰਾੜ ਦਾ ਸਾਥੀ ਕਾਬੂ, ਗੋਲਡੀ ਦੇ ਇਸ਼ਾਰੇ 'ਤੇ ਕਰਦਾ ਸੀ ਹਥਿਆਰਾਂ ਸੀ ਸਪਲਾਈ

2022-06-25 4 Dailymotion

ਲੁਧਿਆਣਾ ਤੋਂ ਪੁਲਿਸ ਨੇ ਗੋਲਡੀ ਬਰਾੜ ਦੇ ਸਾਥੀ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਹੁਣ ਪੁਲਿਸ ਜਸਕਰਨ ਦੇ ਮੂਸੇਵਾਲਾ ਕਤਲ ਨਾਲ ਲਿੰਕ ਤਲਾਸ਼ ਕਰਨ 'ਚ ਜੁਟੀ ਹੈ। ਹਾਸਲ ਜਾਣਕਾਰੀ ਮੁਤਾਬਕ ਜਸਕਰਨ ਸਿੰਘ ਗੋਲਡੀ ਬਰਾੜ ਦੇ ਸੰਪਰਕ 'ਚ ਸੀ ਅਤੇ ਉਸੇ ਦੇ ਇਸ਼ਾਰਿਆਂ 'ਤੇ ਹਥਿਆਰ ਸਪਲਾਈ ਕਰਦਾ ਸੀ।

Buy Now on CodeCanyon