ਆਮ ਆਦਮੀ ਪਾਰਟੀ ਨੇ ਆਈ.ਏ.ਐਸ. ਅਧਿਕਾਰੀ ਸੰਜੈ ਪੋਪਲੀ ਦੇ ਬੇਟੇ ਦੀ ਮੌਤ ’ਤੇ ਦੁੱਖ ਪ੍ਰਗਟਾਇਆ <br />ਪੋਪਲੀ ਦੇ ਭ੍ਰਿਸ਼ਟਾਚਾਰ ਦਾ ਬੁਰਾ ਅਸਰ ਉਸ ਦੇ ਬੇਟੇ ’ਤੇ ਪਿਆ: ਮਲਵਿੰਦਰ ਸਿੰਘ ਕੰਗ <br />ਬੇਹੱਦ ਸ਼ਰਮਨਾਕ ਹੈ ਵਿਰੋਧੀ ਧਿਰ ਵੱਲੋਂ ਭ੍ਰਿਸ਼ਟਾਚਾਰੀ ਦੇ ਹੱਕ ਖੜਨਾ: ਮਲਵਿੰਦਰ ਸਿੰਘ ਕੰਗ