Surprise Me!

ਸਰਜਰੀ ਤੋਂ ਬਾਅਦ KL ਰਾਹੁਲ ਨੇ ਸ਼ੇਅਰ ਕੀਤੀ ਮੁਸਕਰਾਉਂਦੀ ਤਸਵੀਰ, ਜਰਮਨੀ ਤੋਂ ਫੈਨਸ ਨੂੰ ਦਿੱਤੀ ਅਪਡੇਟ

2022-06-30 1 Dailymotion

KL Rahul: ਕੇਐਲ ਰਾਹੁਲ ਪਿੱਠ ਦੀ ਸੱਟ ਕਾਰਨ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਸੀ। ਇਸ ਸੀਰੀਜ਼ 'ਚ ਰਾਹੁਲ ਭਾਰਤੀ ਟੀਮ ਦੀ ਕਮਾਨ ਸੰਭਾਲਣ ਜਾ ਰਹੇ ਸੀ। ਇਸ ਤੋਂ ਬਾਅਦ ਰਿਸ਼ਭ ਪੰਤ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ।

Buy Now on CodeCanyon