Surprise Me!

Punjab Cabinet ਦਾ ਪਹਿਲਾ ਵਿਸਥਾਰ ਅੱਜ, ਪੰਜ ਨਵੇਂ ਮੰਤਰੀ ਸਹੁੰ ਚੁੱਕਣਗੇ

2022-07-04 2 Dailymotion

Punjab Cabinet: ਭਗਵੰਤ ਮਾਨ ਦੇ ਮੰਤਰੀਮੰਡਲ ਦਾ ਵਿਸਥਾਰ ਪੰਜਾਬ ਰਾਜਭਵਨ 'ਚ ਪੰਜ ਨਵੇਂ ਮੰਤਰੀ ਸਹੁੰ ਚੁੱਕਣਗੇ। ਇਸ ਦੌਰਾਨ ਡਾ. ਇੰਦਰਬੀਰ ਸਿੰਘ ਨਿੱਝਰ, ਅਮਨ ਅਰੋੜਾ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੋਡਾਮਾਜਰਾ, ਅਨਮੋਲ ਗਗਨ ਮਾਨ ਅੱਜ ਸਹੁੰ ਚੁੱਕਣਗੇ।

Buy Now on CodeCanyon