Surprise Me!

ਸੀਐਮ ਭਗਵੰਤ ਮਾਨ ਦੇ 5 ਨਵੇਂ ਜਰਨੈਲ, ਇਨ੍ਹਾਂ ਨੂੰ ਕੈਬਨਿਟ 'ਚ ਮਿਲਿਆ ਸਥਾਨ

2022-07-05 0 Dailymotion

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਹੋ ਗਿਆ ਹੈ। ਇਸ ਮੰਤਰੀ ਮੰਡਲ 'ਚ ਪੰਜ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਵੇਂ ਮੰਤਰੀਆਂ ਨੂੰ ਸਹੁੰ ਚੁੱਕਾਈ।

Buy Now on CodeCanyon