ਸ੍ਰੀਲੰਕਾ ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ, ਲਗਾਤਾਰ ਤੀਜੇ ਦਿਨ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਚ ਡਟੇ <br />ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ 'ਚ ਜੁਟਿਆ ਅਮਰੀਕਾ, ਰੂਸ-ਯੂਕ੍ਰੇਨ ਜੰਗ ਕਾਰਨ ਯੂਰਪੀ ਦੇਸ਼ਾਂ 'ਚ ਪੈਦਾ ਹੋਇਆ ਊਰਜਾ ਸੰਕਟ <br />ਬ੍ਰਿਟੇਨ ਦਾ PM ਬਣਨ ਦੀ ਦੌੜ 'ਚ ਇੱਕ ਹੋਰ ਨਾਂਅ ਸ਼ਾਮਿਲ, ਰਿਸ਼ੀ ਸੂਨਕ ਤੋਂ ਬਾਅਦ ਲਿਜ਼ ਟਰੂਸ ਨੇ ਪੇਸ਼ ਕੀਤਾ ਦਾਅਵਾ <br />ਮਸਕ ਖਿਲਾਫ ਕੋਰਟ ਜਾਣ ਦੀ ਤਿਆਰੀ 'ਚ ਟਵਿੱਟਰ, ਅਮਰੀਕਾ ਦੀ ਟੌਪ ਲਾਅ ਫਰਮ ਲੜੇਗੀ ਕੇਸ