Surprise Me!

Ludhiana ਤੋਂ ਦਿਲ-ਦਹਿਲਾਉਣ ਵਾਲੀ ਖਬਰ, ਇੱਕੋ ਪਰਿਵਾਰ ਦੀਆਂ ਚਾਰ ਕੁੜੀਆਂ ਲਾਪਤਾ

2022-07-13 14 Dailymotion

ਲੁਧਿਆਣਾ: ਦਿਲ-ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਜਨਤਾ ਨਗਰ ਤੋਂ ਇੱਕੋ ਹੀ ਪਰਿਵਾਰ ਦੀਆਂ 4 ਲੜਕੀਆਂ ਲਾਪਤਾ ਹੋ ਗਈਆਂ ਹਨ। ਇਹ ਚਾਰੇ ਲੜਕੀਆਂ ਐਤਵਾਰ ਤੋਂ ਲਾਪਤਾ ਹਨ। ਪਰਿਵਾਰ ਨੇ ਲੜਕੀਆਂ ਦੇ ਘਰ ਨਾ ਆਉਣ ਮਗਰੋਂ ਅੱਜ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। 

Buy Now on CodeCanyon