ਦੇਸ਼ 'ਚ monkeypox ਦਾ ਪਹਿਲਾ ਮਾਮਲਾ, ਕੇਰਲ ਦੇ ਇੱਕ ਮਰੀਜ਼ 'ਚ ਹੋਈ ਪੁਸ਼ਟੀ
2022-07-15 0 Dailymotion
ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਮੰਕੀਪੌਕਸ ਦੇ ਇੱਕ ਸ਼ੱਕੀ ਮਰੀਜ਼ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਇਸ ਵਿਅਕਤੀ ਵਿੱਚ ਲੱਛਣ ਦੇਖੇ ਗਏ ਸਨ।