ਫ਼ਿਲਮੀ ਹੀਰੋ ਰਣਵੀਰ ਸਿੰਘ ਆਪਣੇ ਨਿਊਡ ਫੋਟੋ ਸੂਟ ਨੂੰ ਲੈਕੇ ਫਸਦੇ ਦਿਖਾਈ ਦੇ ਰਹੇ ਨੇ। ਮੁੰਬਈ ਪੁਲਿਸ ਨੂੰ ਸੋਮਵਾਰ ਨੂੰ ਇਕ ਅਰਜ਼ੀ ਦੇ ਕੇ ਅਦਾਕਾਰ ਰਣਵੀਰ ਸਿੰਘ ਖਿਲਾਫ਼ ਸੋਸ਼ਲ ਮੀਡੀਆ ’ਤੇ ਨਗਨ ਤਸਵੀਰਾਂ ਰਾਹੀਂ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ ਗਈ। ਮੁੰਬਈ ਦੇ ਇਕ ਐੱਨ.ਜੀ.ਓ. ਨੇ ਸ਼ਿਕਾਇਤ ਦੀ ਅਰਜ਼ੀ ਚੈਂਬੂਰ ਥਾਣੇ ’ਚ ਦਿੱਤੀ ਏ । ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਅਦਾਕਾਰ ਨੇ ਤਸਵੀਰਾਂ ਨਾਲ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਦੀ ਮਾਣ-ਸਨਮਾਨ ਦਾ ਅਪਮਾਨ ਕੀਤਾ ਏ ਦੱਸਦੇਈਏ ਕਿ <br /> <br />#ranveersingh #photoshoot #anveersinghFIR