Surprise Me!

ਪਿੰਡ ਵਾਲਿਆਂ ਨੇ ਸਕੂਲ ਨੂੰ ਲਾਇਆ ਤਾਲਾ, ਪ੍ਰਿੰਸੀਪਲ ਅਤੇ ਟੀਚਰਾਂ ਨੂੰ ਕੀਤਾ ਅੰਦਰ ਹੀ ਬੰਦ । Live Video

2022-08-01 1 Dailymotion

ਹਲਕਾ ਲਹਿਰਾਗਾਗਾ ਦੇ ਪਿੰਡ ਲਹਿਲ ਖ਼ੁਰਦ ਦੇ ਲੋਕਾਂ ਨੇ ਅੱਜ ਆਪਣੇ ਹੀ ਪਿੰਡ ਦੇ ਹੀ ਸਰਕਾਰੀ ਸਕੂਲ ਨੂੰ ਤਾਲਾ ਲਾ ਦਿੱਤਾ I ਪਿੰਡ ਵਾਲਿਆਂ ਨੇ ਸਕੂਲ ਪ੍ਰਿੰਸੀਪਲ ਅਤੇ ਟੀਚਰਾਂ ਨੂੰ ਵੀ ਅੰਦਰ ਹੀ ਬੰਦ ਕਰ ਦਿੱਤਾ, ਪਿੰਡ ਵਾਲਿਆਂ ਅਨੁਸਾਰ ਸਕੂਲ ਵਿੱਚ ਟੀਚਰਾਂ ਦੀ ਕਮੀ ਹੈ, ਜਿਸ ਕਾਰਨ ਇੱਥੇ ਪੜਣ ਵਾਲੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ, ਪਿੰਡ ਵਾਲਿਆਂ ਨੇ ਸਕੂਲ ਦੇ ਬਾਹਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। #punjabeducation #punjabschool #schoollock

Buy Now on CodeCanyon