Surprise Me!

ਕਾਂਗਰਸ ਨੇ ਬੜੀ ਮਿਹਨਤ ਨਾਲ ਮਜੀਠੀਆ ਨੂੰ ਅੰਦਰ ਕੀਤਾ ਸੀ, ਪਰ ਆਪ ਦੀਆਂ ਕਮੀਆਂ ਕਰਕੇ ਮਜੀਠੀਆ ਦੀ ਜਮਾਨਤ ਹੋ ਗਈ: ਬਿੱਟੂ

2022-08-10 0 Dailymotion

ਬਿਕਰਮ ਸਿੰਘ ਮਜੀਠੀਆ ਦੇ ਜੇਲ ਤੋਂ ਬਾਹਰ ਆਉਣ 'ਤੇ ਜਿੱਥੇ ਅਕਾਲੀ ਦਲ ਪਾਰਟੀ ਜਸ਼ਨ ਮਨਾ ਰਹੀ ਹੈ, ਉੱਥੇ ਹੀ ਕਾਂਗਰਸ ਪਾਰਟੀ ਦੇ MP ਰਵਨੀਤ ਸਿੰਘ ਬਿੱਟੂ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਖ਼ਫ਼ਾ ਨਜ਼ਰ ਆ ਰਹੇ ਹਨ I ਉਹਨਾਂ ਸੋਸ਼ਲ ਮੀਡੀਆ 'ਰਾਹੀਂ ਮੌਜੂਦਾ ਸਰਕਾਰ ਨੂੰ ਇਸ ਸਬੰਧੀ ਤਿੱਖੇ ਸਵਾਲਾਂ ਦੇ ਘੇਰੇ ਵਿਚ ਖੜਾ ਕੀਤਾ ਹੈ I #RavneetBittu #Bikrammajithia #AAPPunjab

Buy Now on CodeCanyon