Surprise Me!

Punjab Police ਦਾ ਇਹ ਕਿਹੋ ਜਿਹਾ ਵਤੀਰਾ? ਗਰਮ ਸਰੀਏ ਦੇ ਨਾਲ ਕੈਦੀ ਦੀ ਪਿੱਠ 'ਤੇ ਲਿਖਿਆ Gangster |

2022-08-18 1 Dailymotion

ਇਹ ਸਖਸ਼ ਜੋ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ ਤਰਸੇਮ ਹੈ ਜੋ ਬੀਤੇ 5 ਸਾਲਾਂ ਤੋਂ ਫਿਰੋਜ਼ਪੁਰ ਦੀ ਜੇਲ੍ਹ ਵਿਚ ਬੰਦ ਹੈ। ਇਸ ਦਾ ਇਲਜ਼ਾਮ ਹੈ ਕਿ ਇਸ ਦੀ ਪਿੱਠ 'ਤੇ ਜੇਲ੍ਹ ਪ੍ਰਸ਼ਾਸ਼ਨ ਨੇ ਗਰਮ ਰਾਡ ਦੇ ਨਾਲ ਗੈਂਗਸਟਰ ਲਿਖ ਦਿੱਤਾ। ਮੁਲਜ਼ਮ ਨੂੰ ਉਸ ਦੇ ਮਾਤਾ ਪਿਤਾ ਦੀ ਸ਼ਿਕਾਇਤ 'ਤੇ ਕਪੂਰਥਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ। ਤਰਸੇਮ ਦੇ ਪਿਤਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਤਸੀਹੇ ਦਿੱਤੇ ਜਾ ਰਹੇ ਨੇ। #Ferozpurjail #gangster #crime <br />

Buy Now on CodeCanyon