ਇਹ ਜਿਨੂੰ ਅਧਰੰਗ ਜਿਹਾ ਹੋਇਆ। ਬਹੁਤ ਮੰਦਾ ਬੋਲ ਰਹੀ ਆ ਗੁਰੂ ਗ੍ਰੰਥ ਸਾਹਿਬ ਬਾਰੇ।<br />ਪਿੰਡ ਖੱਬੇ ਡੋਗਰਾਂ, ਜ਼ਿਲ੍ਹਾ ਤਰਨਤਾਰਨ ਸਾਹਿਬ। ਧੱਕੇ ਨਾਲ ਈਸਾਈਅਤ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਪਿੰਡ ਵਾਸੀਆਂ ਵੱਲੋਂ ਰੋਕਿਆ ਗਿਆ। ਪਰ ਇਹ ਕਾਫੀ ਨਹੀਂ। ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਹਰ ਪਿੰਡ ‘ਚ ਇਕ ਕਮੇਟੀ ਕਾਇਮ ਕੀਤੀ ਜਾਵੇ। ਜੋ ਗੁਰੂ ਨਿੰਦਕਾਂ ਨੂੰ ਪਿੰਡ ‘ਚ ਨਾ ਵੜਨ ਦੇਣ। ਤੇ ਜੋ ਵੜ ਜਾਣ ਉਨਾਂ ‘ਤੇ ਪਰਚਾ ਕਰਵਾਉਣ। ਅਕਾਲ ਤਖਤ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਹੁਣ ਬਿਆਨ ਦੇਣ ਤੋਂ ਅੱਗੇ ਵਧਣ ‘ਤੇ ਇਸ ਹਮਲੇ ਨੂੰ ਰੋਕਣ ਲਈ ਉਚੇਚੇ ਯਤਨ ਕਰਨ।<br />#ਮਹਿਕਮਾ_ਪੰਜਾਬੀ