ਖ਼ਬਰਾਂ ਮੁਤਾਬਕ ਐਨਡੀਐਮਏ ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਅਗਸਤ ਮਹੀਨੇ ਵਿੱਚ 166.8 ਮਿਲੀਮੀਟਰ ਮੀਂਹ ਪਿਆ, ਜੋ ਇਸ ਸਮੇਂ ਦੌਰਾਨ ਹੋਈ ਔਸਤਨ 48 ਮਿਲੀਮੀਟਰ ਮੀਂਹ ਨਾਲੋਂ 241 ਫੀਸਦੀ ਵੱਧ ਹੈ।