Surprise Me!

ਵਿਦੇਸ਼ੀ ਕੰਪਨੀਆਂ ਨੂੰ ਪੰਜਾਬ ਬਾਰੇ ਜਾਣਕਾਰੀ ਦਿੱਤੀ, ਆਉਣ ਵਾਲੇ ਦਿੰਨਾ 'ਚ ਕਰਨਗੀਆਂ ਵੱਡਾ ਨਿਵੇਸ਼ :Bhagwant Mann

2022-09-12 6 Dailymotion

ਪੰਜਾਬ ਦੇ ਮੁਖ ਮੰਤਰੀ ਜਰਮਨੀ ਦੌਰੇ ਤੇ ਨੇ । ਇਸ ਦੌਰਾਨ ਉਨ੍ਹਾਂ ਇਕ ਵੀਡੀਓ ਸਾਂਝੀ ਕਰ ਦੱਸਿਆ ਹੈ ਕਿ ਜਦੋਂ ਉਨ੍ਹਾਂ ਵਿਦੇਸ਼ੀ ਕੰਪਨੀਆਂ ਨੂੰ ਪੰਜਾਬ ਬਾਰੇ ਜਾਣਕਾਰੀ ਦਿੱਤੀ ਤਾਂ ਕੰਪਨੀਆਂ ਨੇ ਕਾਫੀ ਦਿਲਚਸਪੀ ਦਿਖਾਈ। ਮਾਨ ਨੇ ਕਿਹਾ ਕਿ ਆਉਣ ਵਾਲੇ ਦਿੰਨਾ 'ਚ ਕੰਪਨੀਆਂ ਪੰਜਾਬ 'ਚ ਕਰਨਗੀਆਂ ਵੱਡਾ ਨਿਵੇਸ਼ # BhagwantMann #GermanyTradeFair #InvestPunjab

Buy Now on CodeCanyon