Surprise Me!

HSGPC 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ Sukhbir Badal ਦਾ ਬਿਆਨ Baljit Singh Daduwal ਏਜੰਸੀਆਂ ਦਾ ਬੰਦਾ

2022-09-20 0 Dailymotion

HSGPC 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਲਜੀਤ ਸਿੰਘ ਦਾਦੂਵਾਲ 'ਤੇ ਤੰਜ ਕਸਦਿਆਂ ਕਿਹਾ ਕਿ ਦਾਦੂਵਾਲ ਏਜੇਂਸੀਆਂ ਦਾ ਬੰਦਾ ਹੈ। ਉਹਨਾਂ ਕਿਹਾ ਕਿ ਦਾਦੂਵਾਲ BJP ਦੇ ਅਧੀਨ ਪਾੜੋ ਤੇ ਰਾਜ ਕਰੋ ਵਾਲੀ ਵਿਚਾਰਧਾਰਾ ਨਾਲ ਕੰਮ ਕਰ ਰਹੇ ਹਨ। ਸਿੱਖ ਸੰਗਤ ਨੂੰ ਕੌਮ ਦੇ ਗਦਾਰਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ। #SukhbirBadal #BaljitSinghDaduwal #HSGPC

Buy Now on CodeCanyon