ਪੰਜਾਬ ਦੇ ਬੁੱਧੀਜੀਵੀ ਅਤੇ ਮੀਡੀਆਕਾਰ ਅੰਮ੍ਰਿਤਪਾਲ ਸਿੰਘ ਵਿਰੁੱਧ ਭੰਡੀ ਪ੍ਰਚਾਰ ਛੱਡ ਕੇ ਜੇਕਰ ਪੰਜਾਬ ਸਰਕਾਰ ਨੂੰ ਇਸ ਨਸ਼ੇ ਦੇ ਵਰਤਾਰੇ ਸੰਬੰਧੀ ਜਵਾਬਦੇਹ ਬਣਾਉਣ ਦੀ ਜ਼ੁੰਮੇਵਾਰੀ ਨਿਭਾ ਲੈਣ ਤਾਂ ਚੰਗਾ ਹੋਵੇਗਾ। ਅਜਿਹੇ ਹਜ਼ਾਰਾਂ ਨੌਜਵਾਨ ਹਰ ਰੋਜ਼ ਮੌਤ ਵੱਲ ਕਦਮ ਵਧਾ ਰਹੇ ਹਨ। ਇਨ੍ਹਾਂ ਸੀਸਾਂ ਦੀ ਵੀ ਫਿਕਰ ਕਰ ਲਓ। <br />ਵੀਡੀਓ ਬਾਬੇ ਬਕਾਲੇ ਦੀ ਹੈ, ਜੋ ਪੱਤਰਕਾਰ ਗਗਨਦੀਪ ਸਿੰਘ ਰਾਹੀਂ ਮਿਲੀ ਹੈ। <br />-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
