Surprise Me!

ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਹੋਏ ਬੁਲੰਦ, ਸਾਈਨ ਬੋਰਡ 'ਤੇ ਲਿਖਿਆ "ਚਿੱਟਾ ਇੱਧਰ ਮਿਲਦਾ ਹੈ" | OneIndia Punjabi

2022-10-07 0 Dailymotion

ਪੰਜਾਬ ਵਿੱਚ ਚਿੱਟੇ ਦਾ ਕਹਿਰ ਵਧਦਾ ਜਾ ਰਿਹਾ ਹੈ, ਅਤੇ ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਬੁਲੰਦ ਹਨ । ਚਿੱਟੇ 'ਚ ਗਰਕ ਦੀ ਜਾ ਰਹੀ ਜਵਾਨੀ ਦੀਆਂ ਵੀਡੀਓਜ਼ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹੁਣ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਚਿੱਟਾ ਇੱਧਰ ਮਿਲਦਾ ਹੈ । ਇਸ ਸਬੰਧੀ ਸਾਈਨ ਬੋਰਡ ਲੱਗੇ ਵਿਖਾਈ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਇਹ ਸਾਈਨ ਬੋਰਡ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੈ, 'ਚਿੱਟਾ ਇੱਧਰ ਮਿਲਦਾ ਹੈ।' ਇਸ ਬੋਰਡ ਨੂੰ ਲੈ ਕੇ ਪਿੰਡ ਭਾਈ ਬਖਤੌਰ ਦੇ ਇਕ ਨੌਜਵਾਨ ਵੱਲੋਂ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕੀਤੀ ਗਈ ਹੈ।

Buy Now on CodeCanyon