ਦੀਪਕ ਫੌਜੀ ਹੋ ਗਿਆ ਤੱਤਾਂ ਜਿਹੜੇ ਸਵਾਲ ਅਮ੍ਰਿਤਪਾਲ ਸਿੰਘ ਨੂੰ ਕਰਦੇ ਹੋ ਓਹੀ ਸਵਾਲ ਸਰਕਾਰਾਂ ਨੂੰ ਕਰਦੇ ਤਾਂ ਅਮ੍ਰਿਤਪਾਲ ਨੂੰ ਪੰਜਾਬ ਆਉਣ ਦੀ ਲੋੜ ਨਾ ਪੈਂਦੀ
ਲਉ ਜੀ ਆਹ ਦੀਪਕ ਫ਼ੌਜੀ ਵੀ ਅੰਮ੍ਰਿਤਪਾਲ ਸਿੰਘ ਤੋਂ ਤੱਤੀਆਂ ਗੱਲਾਂ ਕਰਨੀਆਂ ਸਿੱਖ ਗਿਆ #DeepakFoji #amritpalsingh #PunjabSpectrum #BhaiAmritpalSingh

ਕਿਹਾ, ਅੰਮ੍ਰਿਤਪਾਲ ਨੂੰ ਪੰਜਾਬ ਆਉਣ ਦੀ ਲੋੜ ਨਾਂ ਪੈਂਦੀ
ਜੇ ਤੁਸੀਂ ਸਰਕਾਰਾਂ ਨੂੰ ਸਵਾਲ ਕੀਤੇ ਹੁੰਦੇ
#DeepakFoji #amritpalsingh #PunjabSpectrum #BhaiAmritpalSingh