Surprise Me!

neeru bajwa rubina bajwa

2022-10-27 346 Dailymotion

ਰੁਬੀਨਾ ਬਾਜਵਾ ਦੇ ਵਿਆਹ `ਚ ਨੀਰੂ ਬਾਜਵਾ ਦਾ ਸਟਾਇਲਿਸ਼ ਅੰਦਾਜ਼ ਆਇਆ ਨਜ਼ਰ, ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼<br />ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਵਿਆਹ ਹੋ ਗਿਆ ਹੈ। ਉਸ ਨੇ ਆਪਣੇ ਮੰਗੇਤਰ ਗੁਰਬਖਸ਼ ਚਾਹਲ ਨਾਲ 26 ਅਕਤੂਬਰ ਨੂੰ ਲਾਵਾਂ ਲਈਆਂ। ਇਸ ਮੌਕੇ ਬਾਜਵਾ ਪਰਿਵਾਰ `ਚ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਦੁਲਹਨ ਦੀ ਬਜਾਏ ਦੁਲਹਨ ਦੀ ਭੈਣ ਯਾਨਿ ਨੀਰੂ ਬਾਜਵਾ ਤੇ ਟਿਕੀਆਂ ਰਹੀਆਂ, ਜੀ ਹਾਂ, ਵਿਆਹ ਵਿੱਚ ਸਾਰੀ ਲਾਈਮਲਾਈਟ ਨੀਰੂ ਬਾਜਵਾ ਨੂੰ ਮਿਲੀ। ਕਿਉਂਕਿ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਇਸ ਦੌਰਾਨ ਨੀਰੂ ਬਾਜਵਾ ਨੇ ਸਮੁੰਦਰ ਕਿਨਾਰੇ ਕਈ ਪੋਜ਼ ਦਿੱਤੇ ਹਨ। ਇਸ ਦੇ ਨਾਲ ਨਾਲ ਅਦਾਕਾਰਾ ਨੇ ਆਪਣੇ ਪਤੀ ਹੈਰੀ ਜਵੰਧਾ ਨਾਲ ਵੀ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।<br />#neerubajwa #rubinabajwamarriage #rubinabajwa #entertainmentnews #entertainment #pollywoodupdates #PollywoodNews #pollywood<br />

Buy Now on CodeCanyon