SONG : ISHQE DI SATT PAIN OF LOVE
SINGER : SARBJIT NIKKA ( MOBILE AND WHATS APP NUMBRE ) +919779018152
LYRICS : LAKHWINDER GILL
PROJECT : SONU MATTU ( MOBILE AND WHATS APP NUMBRE ) +919915170542
MUSIC : HARRY AMIT
VIDEO DIRECTOR : MALKIT SINGH ( MOBILE AND WHATS APP NUMBRE ) +919326039526 EDITOR : KULDEEP SINGH
DOP : NARESH KUMAR
PUBLICITY : AAR BEE EDITZ
SPECIAL THANKS : SANDAL STUDIO
PRODUCER : MESHI MEHRAM PHILLAURI

PLEASE LIKE SHARE AND SUBSCRIBE MY YOU TUBE CHANNEL

OUR CONTACTS
irrecordsofficial@gmail.com
https://www.facebook.com/profile.php?...
https://www.instagram.com/irrecordsof...
https://twitter.com/RecordsIr5
https://www.tiktok.com/@irrecords3?la...
https://www.linkedin.com/in/ir-record...
https://www.dailymotion.com/library/v...
https://www.tumblr.com/irrecords/7014...
https://www.reddit.com/user/IRRecords
https://vk.com/id772651855
https://ok.ru/profile/588873428682
ਜੀਵੇਂ ਜ਼ਿੰਦਗੀ ਚ ਸਾਹ
ਸਾਡੇ ਲਈ ਸੀ ਤੂੰ ਖ਼ਾਸ
ਨੀ ਰਬ ਜਿਨਾ ਅਸੀਂ ਕੀਤਾ ਤੇਰੇ ਉੱਤੇ ਵਿੱਸ਼ਵਾਸ
ਨੀ ਖ਼ਾ ਗਈਤੇਰੀ ਬੇਵਫ਼ਾਈ ਨੋਚ ਦਿਲ ਦਾ ਨੀ ਮਾਸ
ਨੀ ਜੇਹੜੀ ਕੀਤੀ ਗਿੱਲ ਨਾਲ
ਤੇਰੇ ਕੋਲ਼ੋਂ ਨਹੀਂ ਸੀ ਆਸ
ਨੀ ਜੇਹੜੀ ਕਿਤੀ ਗਿਲ ਨਾਲ ਤੇਰੇ ਕੋਲੋਂ ਨਹੀਂ ਸੀ ਆਸ
ਗਲਾਂ ਮਿਠੀਆ ਤੂੰ ਮਾਰ, ਪਹਿਲਾਂ ਸਾੰਨੂ ਭਰਮਾਲਿਆ,
ਨੀ ਲਾ ਕੇ ਯਾਰੀ ਪੱਲਾ, ਝੱਟ ਹੱਥ ਚੋ ਛੁੱਡਾ ਲਿਆ,
ਨੀ ਛੱਡ ਦਿੱਤਾ ਸਾਨੂੰ ਪੱਲ ਪੱਲ ਮਰਨੇ ਨੂੰ
ਪਹਿਲਾਂ ਲਾ ਕੇ ਤੂੰ ਇੱਸ਼ਕ ਬਿਮਾਰੀ
ਨਾਂ ਜਿਉਁਣ ਜੋਗੇ ਛੱਡੇ ਵੈਰਨੇ
ਐਸੀ ਦਿਲ ਤੇ ਕਸੂਤੀ ਸੱਟ ਮਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ
ਐਸੀ ਦਿਲ ਤੇ ਟਿਕਾ ਕੇ ਸੱਟ ਮਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ

ਮੱਤਲਬ ਖੋਰੇ ਮੰਨ ਗਏ ਤੇਰੀ ਸੋਚ ਨੂੰ
ਮੰਨ ਗਏ ਤੇਰੀ ਸੋਚ ਨੂੰ
ਨੀ ਕੱਡ ਮੱਤਲਬ ਕੀਤਾ ਨੰਬਰ ਬਲੋਕ ਤੂੰ
ਨੀ ਕੱਡ ਮੱਤਲਬ ਕੀਤਾ ਨੰਬਰ ਬਲੋਕ ਤੂੰ
ਕੀਤਾ ਨੰਬਰ ਬਲੋਕ ਤੂੰ
ਊਠ ਗਿਆ ਵਿਸ਼ਵਾਸ, ਸਾਡਾ ਹੂੰਨ ਪਿਆਰ ਊਤੋਂ
ਐਸੀ ਖੇਡੀ ਸਾਡੇ ਨਾਲ ਹੁਸ਼ਿਆਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ
ਐਸੀ ਦਿਲ ਤੇ ਕਸੂਤੀ ਸੱਟ ਮਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ
ਐਸੀ ਦਿਲ ਤੇ ਟਿਕਾ ਕੇ ਸੱਟ ਮਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ

ਹੁੰਦੀ ਗਲਤੀ ਸੀ ਤੇਰੀ ਅਸੀਂ ਮੰਗਦੇ ਰਹੇ ਮਾਫ਼ੀਆਂ
ਅਸੀਂ ਮੰਗਦੇ ਰਹੇ ਮਾਫ਼ੀਆਂ
ਸਾਡੇ ਨਾਲਿ ਰਹੀ ਨੀਂ ਤੂੰ ਖੇਡਦੀ ਚਲਾਕੀਆਂ
ਨੀ ਸਾਡੇ ਨਾਲਿ ਰਹੀ ਨੀ ਤੂੰ ਖੇਡਦੀ ਚਲਾਕੀਆਂ
ਨੀ ਤੂ ਖੇਡਦੀ ਚਲਾਕੀਆਂ
ਮੰਨਿਆ ਸੀ ਅਸੀਂ ਤੈਨੂੰ ਅਪਨਾ ਨੀ ਰੱਬ
ਖੁਦਿ ਬਣੇ ਰਹੇ ਤੇਰੇ ਨੀ ਪੂਜਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ
ਐਸੀ ਦਿਲ ਤੇ ਕਸੂਤੀ ਸੱਟ ਮਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ
ਐਸੀ ਦਿਲ ਤੇ ਟਿਕਾ ਕੇ ਸੱਟ ਮਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ

ਨੀ ਲੈ ਕੇ ਦੁੱਖ ਤੇਰੇ ਤੈਥੋੰ ਖੁਸ਼ੀਆਂ ਸੀ ਵਾਰੀਆਂ
ਤੈਥੋੰ ਖੁਸ਼ੀਆੰ ਸੀ ਵਾਰਿਆਂ
ਨੀ ਗਿੱਲ ਲਖਵਿੰਦਰ ਨਾਂ ਕਰ ਗਈ ਤੂੰ ਮਾੜੀਆਂ
ਤਾਂ ਵੀ ਗਿੱਲ ਲਖਵਿੰਦਰ ਨਾ ਕਰ ਗਈ ਤੂੰ ਮਾੜੀਆਂ
ਕਰ ਗਈ ਤੂੰ ਮਾੜੀਆਂ
ਪਿੰਡ ਲੇਸੜੀ ਵਾਲੇ ਚ ਬੈਠਾ ਹੋ ਕੇ ਕਾਖੋਂ ਹੋਲਾ
ਤੇਰੀ ਬੇਵਫ਼ਾਈ ਐਸੀ ਮੱਤ ਮਾਰੀ
ਨਾ਼ਂ ਜਿਉਣ ਜੋਗੇ ਛੱਡੇ ਵੈਰਨੇ
ਐਸੀ ਦਿਲ ਤੇ ਕਸੂਤੀ ਸੱਟ ਮਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ
ਐਸੀ ਦਿਲ ਤੇ ਟਿਕਾ ਕੇ ਸੱਟ ਮਾਰੀ
ਨਾਂ ਜਿਉਣ ਜੋਗੇ ਛੱਡੇ ਵੈਰਨੇ