ਪਿਤਾ ਦੇ ਸਸਕਾਰ ਦੌਰਾਨ ਹੀ ਵਿਜੀਲੈਂਸ ਨੇ ਚੁੱਕਿਆ ਸਾਬਕਾ ਅਫ਼ਸਰ
ਹੱਥ ਜੋੜਦਾ ਰਿਹਾ ਪਰਿਵਾਰ
ਕਹਿੰਦੇ, ¨ਸਾਨੂੰ ਅੰਤਿਮ ਰਸਮਾਂ ਤਾਂ ਕਰ ਲੈਣ ਦਿਓ´´

ਪੱਤਰਕਾਰ ਐਨ.ਐਸ. ਪਰਵਾਨਾ ਦੀਆਂ ਅੰਤਿਮ ਰਸਮਾਂ ਅਦਾ ਕਰ ਰਹੇ ਉਨ੍ਹਾਂ ਦੇ ਬੇਟੇ ਸਾਬਕਾ PSIEC ਅਧਿਕਾਰੀ SP ਸਿੰਘ ਪਰਵਾਨਾ ਨੂੰ ਸ਼ਮਸ਼ਾਨਘਾਟ ਤੋਂ ਵਿਜੀਲੈਂਸ ਨੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ ।
#Vigilance #father #funeral