ਨੂਰਾਂ ਸਿਸਟਰ ਨੂੰ ਕੌਣ ਨਹੀਂ ਜਾਣਦਾ। ਸੂਫੀ ਗਾਇਕੀ 'ਚ ਆਪਣੀ ਵੱਖਰੀ ਪਛਾਣ ਹਾਸਿਲ ਕਰਨ ਵਾਲੀ ਨੂਰਾ ਸਿਸਟਰ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਗਾਇਕੀ ਦੀ ਛਾਪ ਛੱਡੀ ਹੈ| ਨੂਰਾਂ ਸਿਸਟਰਸ ਹੁਣ ਵੱਖ ਹੋ ਚੁੱਕਿਆ ਹਨ। ਜਯੋਤੀ ਨੂਰਾਂ ਨੇ ਆਪਣੀ ਭੈਣ ਸੁਲਤਾਨਾ ਨੂਰਾਂ ਤੇ ਪਿਤਾ ਤੇ ਪਤੀ ਕੁਨਾਲ ਪਾਸੀ ਸਣੇ ਪੂਰੇ ਪਰਿਵਾਰ ਤੋਂ ਦੂਰੀ ਬਣਾ ਲਈ ਹੈ| ਜਿਥੇ jyoti ਹਰ ਜਗ੍ਹਾ usmaan noor ਨਾਲ ਪਹੁੰਚ ਰਹੀ ਹੈ ਓਦਰ ਹੀ ਕੁਨਾਲ ਜਯੋਤੀ ਦੇ ਪਰਿਵਾਰ ਨਾਲ ਨਜ਼ਰ ਆ ਰਿਹਾ।

Jyoti Nooran's husband Kunal Passi came again Live, listen to what he said?

#jyotinooran #kunalpassi #nooransisters