Surprise Me!

ਕੌਣ ਹੈ ਮਸ਼ਹੂਰ ਅਦਾਕਾਰ ਲਿਓਨਾਰਡੋ ਡੀਕੈਪਰੀਓ ਨੂੰ ਡੇਟ ਕਰ ਰਹੀ ਮਾਡਲ ਨੀਲਮ ਗਿੱਲ? |OneIndia Punjabi

2023-06-03 0 Dailymotion

ਕੌਣ ਹੈ ਮਸ਼ਹੂਰ ਅਦਾਕਾਰ ਲਿਓਨਾਰਡੋ ਡੀਕੈਪਰੀਓ ਨੂੰ ਡੇਟ ਕਰ ਰਹੀ ਮਾਡਲ ਨੀਲਮ ਗਿੱਲ? |OneIndia Punjabi

ਹਾਲੀਵੁੱਡ ਐਕਟਰ ਲਿਓਨਾਰਡੋ ਡੀ ਕੈਪਰੀਓ ਇਨ੍ਹੀਂ ਦਿਨੀਂ ਆਪਣੀ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। 48 ਸਾਲਾ ਲਿਓਨਾਰਡੋ ਦਾ ਸਬੰਧ ਭਾਰਤੀ ਮੂਲ ਦੀ 28 ਸਾਲਾ ਮਾਡਲ ਨੀਲਮ ਗਿੱਲ ਨਾਲ ਦੱਸਿਆ ਜਾ ਰਿਹਾ ਹੈ।ਜੀ ਹਾਂ, ਦੋਵਾਂ ਨੂੰ ਲੰਡਨ 'ਚ ਡਿਨਰ dinner ਤੋਂ ਬਾਅਦ ਦੇਖਿਆ ਗਿਆ।

Who is the model Neelam Gill dating famous actor Leonardo DiCaprio?

#leonardodicaprio #neelamgill #bollywoodnews

Buy Now on CodeCanyon