Surprise Me!

13 June ਨੂੰ Students ਹੋਣਗੇ Deport ! Protest ਦਾ Canada ਸਰਕਾਰ 'ਤੇ ਕੀ ਪਵੇਗਾ ਪ੍ਰਭਾਵ? |OneIndia Punjabi

2023-06-05 1 Dailymotion

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਵਲੋਂ ਲਗਾਤਾਰ ਆਪਣੇ ਹੱਕਾਂ ਲਈ ਧਰਨੇ ਜਾਰੀ ਹਨ | students ਵਲੋਂ ਪਿੱਛਲੇ ਕਰੀਬ 7 ਦਿਨਾਂ ਤੋਂ ਸੜਕਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਦਰਅਸਲ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਕੈਨੇਡਾ ਸਰਕਾਰ ਹੁਣ ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਕਰ ਰਹੀ ਹੈ | ਜੀ ਹਾਂ, ਹੁਣ ਪੰਜਾਬੀ ਵਿਦਿਆਰਥੀਆਂ ਨੂੰ 13 ਜੂਨ ਤੱਕ ਮੁੜ ਭਾਰਤ ਭੇਜਿਆ ਜਾ ਰਿਹਾ ਹੈ ਪਰ ਕਿਉਂ ? ਕੀ ਹੈ ਇਸਦੇ ਪਿੱਛੇ ਦਾ ਕਾਰਨ ? ਇਸ ਡਿਪੋਰਟੇਸ਼ਨ ਦੇ ਪਿੱਛੇ ਦਾ ਕਾਰਨ ਹੈ fake offer letters |

Students will be deported on June 13! What effect will the protest have on the Canadian government?

#canadastudents #canadanews #protest

Buy Now on CodeCanyon