ਮਰਹੂਮ ਪੰਜਾਬੀ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਬੀਤੇ ਦਿਨ ਸਿੱਧੂ ਦੇ ਕਾਤਲਾਂ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਹੈ | ਚਰਨ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਸਮਾਂ ਮੰਗ ਰਹੇ ਹਾਂ ਪਰ ਉਹ ਸਾਨੂੰ ਮਿਲ ਹੀ ਨਹੀਂ ਰਹੇ | ਇਸਦੇ ਨਾਲ ਹੀ ਸਿੱਧੂ ਦੇ ਮਾਤਾ ਨੇ ਕਿਹਾ ਕਿ ਜੇਕਰ ਅੱਜ ਬੁਰਾ ਸਮਾਂ ਹੈ ਤੇ ਚੰਗਾ ਸਮਾਂ ਵੀ ਆਵੇਗਾ |

Why did Charan Kaur pray for the long life of Sidhu's kil+lers? Listen to the passionate words.

#charankaur #sidhumoosewala #sidhumoosewalamother
~PR.182~