Surprise Me!

CM Mann ਨੇ ਫਿਰ ਰੱਖਤਾ ਚੰਨੀ ਦੀ ਧੌਣ 'ਤੇ ਗੋਡਾ! ਕਸੂਤੇ ਫਸ ਗਏ ਸਾਬਕਾ CM, ਭਲਾ ਹੁਣ ਕੀ ਕਰ'ਤਾ? |OneIndia Punjabi

2023-06-30 0 Dailymotion

CM ਮਾਨ ਤੇ ਸਾਬਕਾ CM ਵਿਚਾਲੇ ਛਿੜਿਆ ਨਵਾਂ ਵਿਵਾਦ, ਗੋਵਾ 'ਚ ਪੰਜਾਬ ਦੀ ਸਰਕਾਰੀ ਜ਼ਮੀਨ ਕੌਡੀਆਂ ਦੇ ਭਾਅ ਲੀਜ਼ 'ਤੇ ਦੇਣ ਦੇ ਇਲਜ਼ਾਮ | ਚੰਨੀ ਵਾਲੀ ਡੀਲ ਰੱਦ ਕਰਨਗੇ CM ਮਾਨ, ਪੰਜਾਬ ਸਰਕਾਰ ਦੀ ਗੋਵਾ ਵਿੱਚ ਵੀ ਪ੍ਰੀਪਰਟੀ ਹੈ ਜਿਸ ਦਾ CM ਮਾਨ ਜ਼ਿਕਰ ਕਰਦੇ ਰਹਿਦੇ ਹਨ |

CM Mann on Charanjit Singh Channi ! The former CM got stuck in a trap, what do you do now?

#charanjitsinghchanni #cmbhagwantmann #punjabnews

Buy Now on CodeCanyon