Surprise Me!

SGPC ਨੇ ਕਿਉਂ ਦਿੱਤੀ ਸਿੱਖਾਂ ਨੂੰ ਚਿਤਾਵਨੀ? ਸਿੱਖ ਧਰਮ 'ਤੇ ਹੁਣ ਤੱਕ ਦਾ ਵੱਡਾ ਹਮਲਾ ਕਿਹੜਾ? |OneIndia Punjabi

2023-06-30 4 Dailymotion

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ UCC ਉੱਤੇ ਵੱਡਾ ਬਿਆਨ, ਕਿਹਾ ਘੱਟਗਿਣਤੀਆਂ ਦੀ ਪਛਾਣ ਨੂੰ ਖੋਰਾ ਲਗਾਉਣ ਵਾਲਾ ਕਾਨੂੰਨ ਹੈ| SGPC ਨੇ ਸਖਤ ਸਟੈਂਡ ਲੈਂਦਿਆਂ UCC ਨੂੰ ਅਮਲ ਵਿੱਚ ਲਿਆਉਣ ਦਾ ਵਾਰੋਧ ਕੀਤਾ ਹੈ | ਧਾਮੀ ਤੋਂ ਪਹਿਲਾਂ SAD ਵੱਲੋਂ ਵੀ ਕੀਤੀ ਗਈ ਕੇਂਦਰ ਦੇ ਇਸ ਨਵੇਂ ਫੈਸਲੇ ਦੀ ਨਿਖੇਦੀ |

Why did SGPC warn the Sikhs? What is the biggest attack on Sikhism so far?

#sgpc #sikhism #punjabnews
~PR.182~

Buy Now on CodeCanyon