Surprise Me!

ਹਿੰਦੂ ਭਾਈਚਾਰੇ ਨੇ ਕੀਤੀ ਪੰਨੂ ਖ਼ਿਲਾਫ਼ ਕਾਰਵਾਈ ਦੀ ਮੰਗ,ਕੀ ਪੰਨੂ ਕੀਤਾ ਜਾਵੇਗਾ Canada ਤੋਂ ਡਿਪੋਟ?OneIndia Punjabi

2023-10-14 0 Dailymotion

ਸਿੱਖ ਫਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਹਮਾਸ ਦੀ ਖੁੱਲ੍ਹ ਕੇ ਹਮਾਇਤ ਕਰਨ ਤੇ ਕੈਨੇਡਾ ਸਮੇਤ ਜੀ-7 ਦੇਸ਼ਾਂ 'ਚ ਭਾਰਤੀ ਕੌਂਸਲੇਟਾਂ ਨੂੰ ਧਮਕੀਆਂ ਦੇਣ ਦੇ ਤਾਜ਼ਾ ਬਿਆਨਾਂ 'ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ, ਹਿੰਦੂ ਭਾਈਚਾਰੇ ਨੇ ਟਰੂਡੋ ਸਰਕਾਰ ਨੂੰ ਖਾਲਿਸਤਾਨੀ ਆਗੂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪਿੱਛਲੇ ਦਿਨੀਂ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਸੰਬੋਧਿਤ ਇੱਕ ਈਮੇਲ 'ਚ ਹਿੰਦੂ ਫੋਰਮ ਆਫ ਕੈਨੇਡਾ ਨੇ ਪੰਨੂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Hindu community demanded action against Pannu, will Pannu be deported from Canada?

#gurpatwantsinghpannu #canadanews #hinducommunity

Buy Now on CodeCanyon