ਸੁਖਵੰਤ ਬਰਾੜ ਦੇ ਭਾਰਤੀ ਏਜੰਟ ਹੋਣ ਦਾ ਟੋਨੀ ਬੱਲ ਨੇ ਕੀਤਾ ਪਰਦਾਫਾਸ਼।

ਦੱਸਿਆ ਕਿਵੇਂ ਸੁਖਵੰਤ ਬਰਾੜ ਭਾਰਤੀ ਏਜੰਸੀਆਂ ਦੇ ਧੱਕੇ ਚੜ੍ਹਿਆ?
ਟੋਨੀ ਬੱਲ ਨੇ ਸੁਖਵੰਤ ਬਰਾੜ ਦਾ ਕੁਨੈਕਸ਼ਨ ਭਾਈ ਹਰਦੀਪ ਸਿੰਘ ਨਿੱਝਰ
ਦੇ ਕਤਲ ਨਾਲ ਜੁੜਨ ਦਾ ਖਦਸ਼ਾ ਵੀ ਪ੍ਰਗਟਾਇਆ।
#Canada #HardeepSinghNijjar #India