ਇਹ ਕੀ ਹੋ ਰਿਹਾ?
ਸਿੱਖ ਤਸਵੀਰਾਂ ਜਾਂ ਮੂਰਤੀਆਂ ਨਹੀਂ ਪੂਜਦੇ ਪਰ ਇਹ ਵੀ ਜੱਗ ਜ਼ਾਹਰ ਹੈ
ਕਿ ਇਹ ਤਸਵੀਰ ਗੁਰੂ ਨਾਨਕ ਪਾਤਸ਼ਾਹ ਦੀ ਕਹਿ ਕੇ ਪ੍ਰਚਾਰੀ ਜਾਂਦੀ ਹੈ।
ਇੱਕ ਦੇਹਧਾਰੀ ਬਾਬੇ ਨਾਲ ਇਹ ਤਸਵੀਰਾਂ ਲਾ ਕੇ ਇਸ ਕਿਸ਼ਤੀ
ਸਮਾਗਮ ‘ਚ ਪਤਾ ਨਹੀਂ ਕੀ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ।
ਉਮੀਦ ਹੈ ਕਿ ਸਥਾਨਕ ਧਾਰਮਿਕ ਸੰਸਥਾਵਾਂ ਇਸਦਾ ਨੋਟਿਸ ਲੈਣਗੀਆਂ।
ਪੋਸਟ ਪਾਉਣ ਵਾਲੀ ਬੀਬੀ ਤਰਾਨਾ ਕੌਰ ਸਰੀ ‘ਚ ਰੇਡੀਓ-ਟੀਵੀ ਹੋਸਟ ਵੀ ਰਹੀ ਹੈ।