Surprise Me!

ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ

2025-01-08 0 Dailymotion

<p>ਪਠਾਨਕੋਟ: ਪਠਾਨਕੋਟ ਦੇ ਮੁਹੱਲਾ ਭਦਰੋਆ ਵਿਖੇ ਦੋ ਮੰਜ਼ਿਲਾ ਘਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸੌਰਟ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਦਮਕਲ ਵਿਭਾਗ ਦੀਆਂ ਤਿੰਨ ਗੱਡੀਆਂ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਪਾਇਆ ਕਾਬੂ। ਘਰ ਵਿੱਚ ਮੌਜੂਦ ਲੋਕਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਦੱਸ ਦਈਏ ਕਿ ਇਸ ਘਰ ਦੇ ਵਿੱਚ ਪਹਿਲਾਂ ਵੀ ਨਵੰਬਰ ਮਹੀਨੇ ਅੱਗ ਲੱਗ ਚੁੱਕੀ ਹੈ ਅਤੇ ਉਸ ਵੇਲੇ ਵੀ ਫਾਇਰਵਰਗੇਡ ਦੇ ਅਫਸਰਾਂ ਵੱਲੋਂ ਘਰ ਦੇ ਮਾਲਕਾਂ ਨੂੰ ਇਸ ਸੰਬੰਧੀ ਚੇਤਾਵਨੀ ਦਿੱਤੀ ਸੀ ਕਿ ਅੱਗ ਬਜਾਉਣ ਵਾਲੇ ਜੰਤਰ ਜਰੂਰ ਘਰ ਵਿਚ ਰੱਖੇ ਜਾਣ। ਪਰ ਮਾਲਕਾਂ ਵੱਲੋਂ ਉਸ ਚੇਤਾਵਨੀ ਨੂੰ ਅਣਗੌਲਿਆ ਕੀਤਾ ਗਿਆ। ਜਿਸ ਵਜ੍ਹਾ ਨਾਲ ਅੱਜ ਮੁੜ ਇੱਕ ਵਾਰ ਉਹਨਾਂ ਦੀ ਇਮਾਰਤ ਨੁਕਸਾਨੀ ਗਈ ਹੈ ਅਤੇ ਇਹ ਅੱਗ ਲੱਗਣ ਦਾ ਕਾਰਨ ਸ਼ੌਰਟ ਸਰਕਟ ਦੱਸਿਆ ਜਾ ਰਿਹਾ ਹੈ।</p>

Buy Now on CodeCanyon