ਗੁਰੂ ਗੋਬਿੰਦ ਸਿੰਘ ਜੀ ਜਦੋਂ ਦਾਤਨ ਕਰਨ ਗਏ, ਤਾਂ ਪਿੱਠ 'ਤੇ ਨੂਰਦੀਨ ਨੇ ਵਾਰ ਕੀਤਾ। ਇੱਥੇ ਗੁ. ਦਾਤਨਸਰ ਸਾਹਿਬ ਤੇ ਨੂਰਦੀਨ ਦੀ ਕਬਰ ਹੈ।