ਸੁਲਤਾਨਪੁਰ ਲੋਧੀ ਦੀ ਤਹਿਸੀਲ 'ਚ ਹਾਈ ਵੋਲਟੇਜ ਡਰਾਮਾ, ਜਾਅਲੀ ਦਸਤਾਵੇਜ ਬਣਾ ਕੈਨੇਡਾ ਬੈਠੇ NRI ਦੀ ਕਰੋੜਾਂ ਦੀ ਜ਼ਮੀਨ ਬਿਆਨਾ ਕਰ ਰਿਹਾ ਸੀ ਠੱਗ।